Home

ਅਸਵੀਕਰਨ

Live24 Punjabi ‘ਤੇ ਪ੍ਰਕਾਸ਼ਿਤ ਜਾਣਕਾਰੀ ਪਾਠਕਾਂ ਨੂੰ ਖ਼ਬਰਾਂ ਅਤੇ ਆਮ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੇਸ਼ ਕੀਤੀ ਜਾਂਦੀ ਹੈ।

ਅਸੀਂ ਖ਼ਬਰਾਂ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਪਲਬਧ ਸਰੋਤਾਂ ਰਾਹੀਂ ਜਾਣਕਾਰੀ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ, ਕਿਸੇ ਵੀ ਸਮੇਂ ਪ੍ਰਾਪਤ ਹੋਣ ਵਾਲੀ ਨਵੀਂ ਜਾਣਕਾਰੀ ਦੇ ਕਾਰਨ ਕਿਸੇ ਖ਼ਬਰ ਵਿੱਚ ਤਬਦੀਲੀ ਜਾਂ correction ਦੀ ਲੋੜ ਹੋ ਸਕਦੀ ਹੈ।

ਕਿਸੇ ਵਿਅਕਤੀ, ਸੰਸਥਾ ਜਾਂ ਸਰੋਤ ਵੱਲੋਂ ਦਿੱਤੇ ਗਏ ਬਿਆਨ ਨੂੰ ਜਿੱਥੇ ਲੋੜ ਹੋਵੇ, ਉਸੇ ਰੂਪ ਵਿੱਚ attributed ਕੀਤਾ ਜਾਂਦਾ ਹੈ ਅਤੇ ਉਸਨੂੰ Live24 Punjabi ਦੀ ਰਾਏ ਨਹੀਂ ਮੰਨਿਆ ਜਾਣਾ ਚਾਹੀਦਾ।

Website ‘ਤੇ ਮੌਜੂਦ ਜਾਣਕਾਰੀ ਦੀ ਵਰਤੋਂ ਪਾਠਕ ਆਪਣੇ ਵਿਵੇਕ ਨਾਲ ਕਰਨ।