ਗਲਤੀ ਸੁਧਾਰ ਨੀਤੀ
ਪੱਤਰਕਾਰੀ ਵਿੱਚ accuracy ਸਾਡੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਜੇ Live 24 Punjabi ਦੀ ਕਿਸੇ ਖ਼ਬਰ ਵਿੱਚ factual error ਮਿਲਦੀ ਹੈ ਤਾਂ ਉਸਦੀ ਜਾਂਚ ਕੀਤੀ ਜਾਂਦੀ ਹੈ।
Correction ਕਦੋਂ ਕੀਤੀ ਜਾ ਸਕਦੀ ਹੈ?
- ਨਾਮ ਵਿੱਚ ਗਲਤੀ
- ਅੰਕੜਿਆਂ ਵਿੱਚ ਗਲਤੀ
- ਤਾਰੀਖ ਜਾਂ ਸਥਾਨ ਵਿੱਚ ਗਲਤੀ
- ਕਿਸੇ ਬਿਆਨ ਦੀ ਗਲਤ attribution
- ਹੋਰ ਮਹੱਤਵਪੂਰਨ factual error
ਛੋਟੀ spelling ਜਾਂ formatting ਗਲਤੀ ਨੂੰ ਲੋੜ ਅਨੁਸਾਰ ਸਿੱਧਾ update ਕੀਤਾ ਜਾ ਸਕਦਾ ਹੈ।
ਜੇ ਤੁਹਾਨੂੰ ਕਿਸੇ ਖ਼ਬਰ ਵਿੱਚ factual error ਨਜ਼ਰ ਆਉਂਦੀ ਹੈ ਤਾਂ ਖ਼ਬਰ ਦਾ URL ਅਤੇ correction ਦੀ ਜਾਣਕਾਰੀ ਸਾਨੂੰ Contact Us ਰਾਹੀਂ ਭੇਜੋ।
