37
ਪੰਜਾਬ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਲੀਡ ਲੈ ਲਈ ਹੈ। ਪੰਜਾਬ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਚੋਣ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ “ਸੈਮੀਫਾਈਨਲ” ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਸੂਬੇ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ – ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ – ਦੀਆਂ ਉਮੀਦਾਂ ਹਨ।
ਪੰਚਾਇਤ ਸੰਮਤੀ ਚੋਣਾਂ ਬਠਿੰਡਾ
ਕੁੱਲ ਸੀਟਾਂ-137
- ਚੋਣਾਂ ਹੋਈਆਂ-134 ਸੀਟਾਂ
- ਬਿਨਾਂ ਮੁਕਾਬਲਾ ਜੇਤੂ-3
- ਹੁਣ ਤੱਕ ਐਲਾਨੇ ਨਤੀਜੇ-117
- ਆਮ ਆਦਮੀ ਪਾਰਟੀ-29
- ਸ਼੍ਰੋਮਣੀ ਅਕਾਲੀ ਦਲ-72
- ਕਾਂਗਰਸ-12
- ਅਜ਼ਾਦ-4
- Trends-17

Have any thoughts?
Share your reaction or leave a quick response — we’d love to hear what you think!
